# Punjabi translation for Klavaro. # Copyright (C) 2014 # This file is distributed under the same license as the klavaro package. # Gursharnjit Singh , 2014. msgid "" msgstr "" "Project-Id-Version: klavaro-3.01-pre1\n" "Report-Msgid-Bugs-To: \n" "POT-Creation-Date: 2014-09-03 14:56-0300\n" "PO-Revision-Date: 2014-09-09 16:59+0530\n" "Last-Translator: Gursharnjit Singh \n" "Language-Team: Punjabi \n" "Language: pa\n" "X-Bugs: Report translation errors to the Language-Team address.\n" "MIME-Version: 1.0\n" "Content-Type: text/plain; charset=UTF-8\n" "Content-Transfer-Encoding: 8bit\n" "Plural-Forms: nplurals=2; plural=(n != 1);\n" "X-Generator: Virtaal 0.7.1\n" #: ../data/klavaro.glade.h:1 msgid "About 'Klavaro'" msgstr "ਬਾਰੇ 'ਕਲਾਵਾਰੋ'" #: ../data/klavaro.glade.h:2 msgid "Yet another touch typing tutor" msgstr "ਇੱਕ ਹੋਰ ਟੱਚ ਟਾਈਪਿੰਗ ਸਿਖਿੱਅਕ" #: ../data/klavaro.glade.h:3 msgid "Remember always: someone loves you!" msgstr "ਹਮੇਸ਼ਾ ਯਾਦ ਰੱਖੋ: ਕੋਈ ਤੁਹਾਨੂੰ ਪਿਆਰ ਕਰਦਾ ਹੈ!" #: ../data/klavaro.glade.h:4 msgid "Klavaro - Progress" msgstr "ਕਲਾਵਾਰੋ - ਤਰੱਕੀ" #: ../data/klavaro.glade.h:5 msgid "_Lesson:" msgstr "_Lesson:" #: ../data/klavaro.glade.h:6 msgid "Value" msgstr "ਕਦਰ" #: ../data/klavaro.glade.h:7 msgid "Close this window, returning to the exercise." msgstr "ਇਹ ਵਿੰਡੋ ਬੰਦ ਕਰੋ, ਅਭਿਆਸ ਤੇ ਵਾਪਸ ਜਾ ਰਿਹਾ।" #: ../data/klavaro.glade.h:8 msgid "_Close" msgstr "_Close" #: ../data/klavaro.glade.h:9 msgid "Clear all the progress data, for every module." msgstr "ਸਾਰਾ ਡਾਟਾ ਵਿਕਾਸ ਮਿਟਾਓ, ਹਰੇਕ ਮੋਡੀਊਲ ਲਈ।" #: ../data/klavaro.glade.h:10 msgid "_Reset" msgstr "_Reset" #: ../data/klavaro.glade.h:11 msgid "Load other exercises/lessons" msgstr "ਹੋਰ ਅਭਿਆਸ/ਪਾਠ ਲੋਡ ਕਰੋ" #: ../data/klavaro.glade.h:12 msgid "_Other texts" msgstr "_Other texts" #: ../data/klavaro.glade.h:13 msgid "Edit the character set to be used in this lesson." msgstr "ਇਸ ਪਾਠ ਵਿੱਚ ਵਰਤੋਂ ਕਰਨ ਲਈ ਅੱਖਰ ਸਮੂਹ ਨੂੰ ਸੋਧੋ।" #: ../data/klavaro.glade.h:14 msgid "This is a specific exercise, adjusted to your error profile." msgstr "ਇਹ ਇੱਕ ਖਾਸ ਅਭਿਆਸ ਹੈ, ਤੁਹਾਡੀ ਖਾਮੀ ਵਾਲੀ ਪ੍ਰੋਫ਼ਾਈਲ ਲਈ ਅਨੁਕੂਲ ਬਣਿਆ।" #: ../data/klavaro.glade.h:15 msgid "Edit the character set to be used in lessons after 43: they are customizable!" msgstr "43 ਤੋਂ ਬਾਅਦ ਅਭਿਆਸਾਂ ਵਿੱਚ ਵਰਤੇ ਜਾਣ ਵਾਲੇ ਅੱਖਰ ਸਮੂਹ ਵਿੱਚ ਸੋਧ ਕਰੋ: ਇਹ ਫ਼ੇਰਬਦਲ ਕਰਨ ਯੋਗ ਹਨ!" #: ../data/klavaro.glade.h:16 ../src/tutor.c:376 msgid "Drag and drop text here to practice with it." msgstr "ਇਸ ਦੇ ਨਾਲ ਅਭਿਆਸ ਕਰਨ ਲਈ ਟੈਕਸਟ ਇੱਥੇ ਖਿੱਚੋ ਅਤੇ ਛੱਡੋ।" #: ../data/klavaro.glade.h:17 msgid "Press here to restart the exercise. Hotkey: [Ctrl-R]" msgstr "ਅਭਿਆਸ ਦੁਬਾਰਾ ਸ਼ੁਰੂ ਕਰਨ ਲਈ ਇੱਥੇ ਦਬਾਓ । ਕੁੰਜੀਜੋੜ: [Ctrl-R]" #: ../data/klavaro.glade.h:18 msgid "Show the virtual keyboard and the relation between fingers and keys." msgstr "ਸਕਰੀਨ ਕੀਬੋਰਡ ਅਤੇ ਉਂਗਲਾਂ ਤੇ ਕੁੰਜੀਆਂ ਦਾ ਸੰਬੰਧ ਵਿਖਾਓ।" #: ../data/klavaro.glade.h:19 msgid "_Keyboard" msgstr "_Keyboard" #: ../data/klavaro.glade.h:20 msgid "Select the font to be used in the exercise window." msgstr "ਇਸ ਅਭਿਆਸ ਵਿੱਚ ਵਰਤੋਂ ਕਰਨ ਲਈ ਫ਼ੌਟ ਚੁਣੋ।" #: ../data/klavaro.glade.h:21 msgid "Font definition" msgstr "ਫ਼ੌਟ ਵਿਆਖਿਆ" #: ../data/klavaro.glade.h:22 msgid "Keep this checked if you want to get those nice beeps." msgstr "ਇਸ ਉੱਤੇ ਸਹੀ ਦਾ ਨਿਸ਼ਾਨ ਲਗਾਓ ਜੇਕਰ ਤੁਸੀ ਇਹ ਚੰਗੀਆਂ ਬੀਪ ਲੈਣਾ ਚਾਹੁੰਦੇ ਹੋ।" #: ../data/klavaro.glade.h:23 msgid "_Beep" msgstr "_Beep" #: ../data/klavaro.glade.h:24 msgid "Co_urse information" msgstr "ਕੋ_ਰਸ ਜਾਣਕਾਰੀ" #: ../data/klavaro.glade.h:25 msgid "Charts showing the learning progress along the exercises." msgstr "ਚਾਰਟ ਅਭਿਆਸਾਂ ਦੇ ਨਾਲ -ਨਾਲ ਸਿੱਖਣ ਦੀ ਪ੍ਰਗਤੀ ਵੀ ਵਿਖਾਉਂਦੇ ਹਨ।" #: ../data/klavaro.glade.h:26 msgid "_Progress" msgstr "_Progress" #: ../data/klavaro.glade.h:27 msgid "Exit the application immediately." msgstr "ਹੁਣੇ ਇਸ ਪ੍ਰੋਗਰਾਮ ਤੋਂ ਬਾਹਰ ਜਾਓ।" #: ../data/klavaro.glade.h:28 msgid "Return to the main menu." msgstr "ਮੁੱਖ ਮੀਨੂੰ ਤੇ ਵਾਪਸ ਜਾਓ।" #: ../data/klavaro.glade.h:29 msgid "B_ack to menu" msgstr "ਮੀਨੂੰ ਤੇ _ਵਾਪਸ ਜਾਓ" #: ../data/klavaro.glade.h:30 msgid "Show local and external scores from other users." msgstr "ਦੂਸਰੇ ਯੂਜਰਾਂ ਦੇ ਲੋਕਲ ਅਤੇ ਬਾਹਰੀ ਅੰਕ ਵਿਖਾਓ।" #: ../data/klavaro.glade.h:31 msgid "_Top 10" msgstr "_Top 10" #: ../data/klavaro.glade.h:32 msgid "Change language" msgstr "ਭਾਸ਼ਾ ਬਦਲੋ" #: ../data/klavaro.glade.h:33 msgid "Attention!" msgstr "ਸਾਵਧਾਨ!" #: ../data/klavaro.glade.h:34 msgid "Do you confirm?" msgstr "ਕੀ ਤੁਸੀ ਪੁਸ਼ਟੀ ਕਰੋਗੇ?" #: ../data/klavaro.glade.h:35 msgid "_No" msgstr "_No" #: ../data/klavaro.glade.h:36 msgid "_Yes" msgstr "_Yes" #: ../data/klavaro.glade.h:37 msgid "Help?" msgstr "ਸਹਾਇਤਾ?" #: ../data/klavaro.glade.h:38 msgid "This is a tip. Now you press this button to return to the main menu." msgstr "ਇਹ ਇੱਕ ਨੁਕਤਾ ਹੈ। ਹੁਣ ਤੁਸੀ ਮੁੱਖ ਮੀਨੂੰ ਵਿੱਚ ਵਾਪਸ ਲਈ ਇਹ ਬਟਨ ਦਬਾਓ।" #: ../data/klavaro.glade.h:39 msgid "The main menu of the application is very straightforward. Just select the type of exercise you wish to take. Do not worry about clicking any button on the screen. The buttons will never hurt you!" msgstr "ਐਪਲੀਕੇਸ਼ਨ ਦਾ ਮੁੱਖ ਮੀਨੂੰ ਬਹੁਤ ਸ਼ੌਖਾ ਹੈ । ਕੇਵਲ ਅਭਿਆਸ ਦੀ ਕਿਸਮ ਚੁਣੋ ਜਿਹੜੀ ਤੁਸੀ ਲੈਣਾ ਚਾਹੋ। ਸਕਰੀਨ ਤੇ ਕਿਸੇ ਬਟਨ ਨੂੰ ਕਲਿੱਕ ਕਰਨ ਬਾਰੇ ਚਿੰਤਾ ਨਾ ਕਰੋ। ਬਟਨ ਤੁਹਾਨੂੰ ਕਦੇ ਵੀ ਦੁੱਖੀ ਨਹੀਂ ਕਰਨਗੇ!" #: ../data/klavaro.glade.h:40 msgid "Also the controls have tips which will appear if you hover over them with your mouse. These tips can come in very handy. To see how these tips work, position your mouse over the button below, and without clicking, wait for the tip to appear..." msgstr "ਨਾਲ ਹੀ ਕੰਟਰੋਲ ਕੋਲ ਨੁਕਤੇ ਹਨ ਜਿਹੜੇ ਉਦੋਂ ਵਿਖਾਈ ਦੇਣਗੇ ਜਦੋਂ ਤੁਸੀ ਇਹਨਾਂ ਆਪਣਾ ਮਾਊਸ ਘੁਮਾਓਗੇ। ਇਹ ਨੁਕਤੇ ਬਹੁਤ ਆਸਾਨੀ ਨਾਲ ਆ ਸਕਦੇ ਹਨ। ਇਹ ਨੁਕਤੇ ਕਿਵੇਂ ਕੰਮ ਕਰਦੇ ਹਨ ਵੇਖਣ ਲਈ, ਆਪਣੇ ਮਾਊਸ ਨੂੰ ਹੇਠ ਦਿੱਤੇ ਬਟਨ ਤੇ ਲਿਆਓ, ਅਤੇ ਬਿਨਾਂ ਕਲਿੱਕ ਕੀਤੇ, ਨੁਕਤੇ ਦੇ ਦਿੱਸਣ ਦੀ ਉਡੀਕ ਕਰੋ..." #: ../data/klavaro.glade.h:41 msgid "Klavaro - Select file" msgstr "ਕਲਾਵਾਰੋ - ਫ਼ਾਈਲ ਚੁਣੋ" #: ../data/klavaro.glade.h:42 msgid "_Cancel" msgstr "_Cancel" #: ../data/klavaro.glade.h:43 msgid "_Open" msgstr "_Open" #: ../data/klavaro.glade.h:44 msgid "Re_name:" msgstr "ਬਦਲੋ_ਨਾਂ:" #: ../data/klavaro.glade.h:45 msgid "Rename the selected item." msgstr "ਚੁਣੀਦਾਂ ਚੀਜ਼ ਦਾ ਨਾਂ ਬਦਲੋ।" #: ../data/klavaro.glade.h:46 msgid "Read a text file and add a copy of it here. The file must be encoded in UTF-8." msgstr "ਇੱਕ ਟੈਕਸਟ ਫ਼ਾਈਲ ਪੜ੍ਹੋ ਅਤੇ ਉਸਦੀ ਇੱਕ ਕਾਪੀ ਇੱਥੇ ਜੋੜੋ। ਫ਼ਾਈਲ UTF-8 ਵਿੱਚ ਇੰਕੋਡ ਹੋਵੇ।" #: ../data/klavaro.glade.h:47 msgid "_Open text file" msgstr "_Open text file" #: ../data/klavaro.glade.h:48 msgid "Paste text that was copied to the clipboard." msgstr "ਕਲਿੱਪਬੋਰਡ ਤੇ ਕਾਪੀ ਹੋਇਆ ਟੈਕਸਟ ਪੇਸਟ ਕਰੋ।" #: ../data/klavaro.glade.h:49 msgid "_Paste from clipboard" msgstr "_Paste from clipboard" #: ../data/klavaro.glade.h:50 msgid "Remove the selected item." msgstr "ਚੁਣੀਦਾਂ ਚੀਜ਼ ਹਟਾਓ।" #: ../data/klavaro.glade.h:51 msgid "_Remove copied file" msgstr "_Remove copied file" #: ../data/klavaro.glade.h:52 msgid "Apply the selected item to create an exercise." msgstr "ਇੱਕ ਅਭਿਆਸ ਰਚਣ ਲਈ ਚੁਣੀਦਾਂ ਚੀਜ਼ ਲਾਗੂ ਕਰੋ।" #: ../data/klavaro.glade.h:53 msgid "_Apply" msgstr "_Apply" #: ../data/klavaro.glade.h:54 msgid "Close this window." msgstr "ਇਹ ਵਿੰਡੋ ਬੰਦ ਕਰੋ।" #: ../data/klavaro.glade.h:55 msgid "Country / Custom" msgstr "ਦੇਸ਼ / ਪਸੰਦੀਦਾ" #: ../data/klavaro.glade.h:56 msgid "Variant" msgstr "ਪ੍ਰਕਾਰ" #: ../data/klavaro.glade.h:57 msgid "Remove the selected custom layout." msgstr "ਚੁਣੀਂਦਾ ਪਸੰਦੀਦਾ ਖਾਕਾ ਹਟਾਓ।" #: ../data/klavaro.glade.h:58 msgid "_Remove" msgstr "_Remove" #: ../data/klavaro.glade.h:59 msgid "Toggles the shift effect on the keys. Alternates between the upper and lower characters of the keys." msgstr "ਕੁੰਜੀਆਂ ਉੱਪਰ ਸਿਫ਼ਟ ਦਾ ਅਸਰ ਬਦਲੋ। ਕੁੰਜੀਆਂ ਦੇ ਵੱਡੇ ਅਤੇ ਛੋਟੇ ਅੱਖਰਾਂ ਵਿਚਕਾਰ ਵਾਰੋ-ਵਾਰ।" #: ../data/klavaro.glade.h:60 msgid "SPACE BAR" msgstr "SPACE BAR" #: ../data/klavaro.glade.h:61 ../src/keyboard.c:1631 msgid "thumbs" msgstr "ਅੰਗੂਠੇ" #: ../data/klavaro.glade.h:62 msgid "Ctrl" msgstr "Ctrl" #: ../data/klavaro.glade.h:63 msgid "Caps" msgstr "Caps" #: ../data/klavaro.glade.h:64 msgid "S_ave as:" msgstr "ਦੇ ਤੌਰ ਤੇ ਸੰਭਾਲ੍ਹੋ:" #: ../data/klavaro.glade.h:65 msgid "Show previous screen." msgstr "ਪਿਛਲੀ ਸਕਰੀਨ ਵਿਖਾਓ।" #: ../data/klavaro.glade.h:66 msgid "_Previous step" msgstr "_Previous step" #: ../data/klavaro.glade.h:67 msgid "Show next screen." msgstr "ਅਗਲੀ ਸਕਰੀਨ ਵਿਖਾਓ।" #: ../data/klavaro.glade.h:68 msgid "_Next step" msgstr "_Next step" #: ../data/klavaro.glade.h:69 msgid "Return without any modification." msgstr "ਬਿਨਾਂ ਸੋਧ ਕੀਤੇ ਵਾਪਸ ਜਾਓ।" #: ../data/klavaro.glade.h:70 msgid "Save the current keyboard layout with the name specified above." msgstr "ਉੱਪਰ ਦਿੱਤੇ ਨਾਮ ਨਾਲ ਮੌਜੂਦਾ ਕੀਬੋਰਡ ਖਾਕਾ ਸੰਭਾਲ੍ਹੋ।" #: ../data/klavaro.glade.h:71 msgid "_Save and use" msgstr "_Save and use" #: ../data/klavaro.glade.h:72 msgid "If you like those beautiful hands, click here to close this window keeping them." msgstr "ਜੇਕਰ ਤੁਹਾਨੂੰ ਇਹ ਸੋਹਣੇ ਹੱਥ ਪਸੰਦ ਹਨ, ਇਹਨਾਂ ਨੂੰ ਰੱਖਦੇ ਹੋਏ ਇਹ ਵਿੰਡੋ ਬੰਦ ਕਰਨ ਲਈ ਇੱਥੇ ਕਲਿੱਕ ਕਰੋ।" #: ../data/klavaro.glade.h:73 msgid "_Keep hands" msgstr "_Keep hands" #: ../data/klavaro.glade.h:74 msgid "Klavaro - Main menu" msgstr "ਕਲਾਵਾਰੋ - ਮੁੱਖ ਮੀਨੂੰ" #: ../data/klavaro.glade.h:75 msgid "Don't be shy about learning the basics!" msgstr "ਬੁਨਿਆਦ ਸਿੱਖਣ ਬਾਰੇ ਨਾ ਝਿਜਕੋ!" #: ../data/klavaro.glade.h:76 msgid "Learn how to type correctly" msgstr "ਸਹੀ ਤਰੀਕੇ ਨਾਲ ਟਾਈਪ ਕਰਨਾ ਸਿੱਖੋ" #: ../data/klavaro.glade.h:77 msgid "Initial training for your fingers." msgstr "ਤੁਹਾਡੀ ਉਂਗਲਾਂ ਲਈ ਸ਼ੁਰੂਆਤੀ ਸਿਖਲਾਈ।" #: ../data/klavaro.glade.h:78 msgid "First steps with initial training" msgstr "ਸ਼ੁਰੂਆਤੀ ਸਿਖਲਾਈ ਨਾਲ ਪਹਿਲੇ ਕਦਮ" #: ../data/klavaro.glade.h:79 msgid "Memorizing the keyboard practicing random keys exercises." msgstr "ਬੇਤਰਤੀਬੀ ਕੁੰਜੀਆਂ ਦਾ ਅਭਿਆਸ ਕਰਦੇ ਹੋਏ ਕੀਬੋਰਡ ਯਾਦ ਕਰੋ।" #: ../data/klavaro.glade.h:80 msgid "Practice with random keys" msgstr "ਬੇਤਰਤੀਬੀ ਕੁੰਜੀਆਂ ਨਾਲ ਅਭਿਆਸ" #: ../data/klavaro.glade.h:81 msgid "Accelerating the touches practicing random words exercises." msgstr "ਬੇਤਰਤੀਬੀ ਸ਼ਬਦ ਅਭਿਆਸਾਂ ਦਾ ਅਭਿਆਸ ਕਰਦੇ ਹੋਏ ਛੂਹਣ ਵਿੱਚ ਤੇਜ਼ੀ।" #: ../data/klavaro.glade.h:82 msgid "Practice with random words" msgstr "ਬੇਤਰਤੀਬੀ ਸ਼ਬਦਾਂ ਨਾਲ ਅਭਿਆਸ" #: ../data/klavaro.glade.h:83 msgid "Becoming proficient practicing complete paragraphs exercises." msgstr "ਮੁੰਕਮਲ ਪੈਰ੍ਹੇ ਅਭਿਆਸਾਂ ਦਾ ਅਭਿਆਸ ਕਰਦੇ ਹੋਏ ਨਿਪੁੰਨ ਹੋ ਰਿਹਾ।" #: ../data/klavaro.glade.h:84 msgid "Practice with complete texts" msgstr "ਮੁੰਕਮਲ ਟੈਕਸਟ ਨਾਲ ਅਭਿਆਸ" #: ../data/klavaro.glade.h:85 msgid "Keyboard layout for modules 1 and 2. Also used informatively in the fluidness contest." msgstr "1 ਅਤੇ 2 ਮੋਡੀਊਲ ਲਈ ਕੀਬੋਰਡ ਖਾਕਾ । ਨਾਲ ਹੀ ਫ਼ਲੂਈਡਨੈੱਸ ਮੁਕਾਬਲੇ ਵਿੱਚ ਜਾਣਕਾਰੀ ਲਈ ਵਰਤਿਆ।" #: ../data/klavaro.glade.h:86 msgid "_Keyboard:" msgstr "_Keyboard:" #: ../data/klavaro.glade.h:87 msgid "Language for modules 3 and 4." msgstr "3 ਅਤੇ 4 ਮੋਡੀਊਲ ਲਈ ਭਾਸ਼ਾ।" #: ../data/klavaro.glade.h:88 msgid "_Language:" msgstr "_Language:" #: ../data/klavaro.glade.h:89 msgid "Speech" msgstr "ਭਾਸ਼ਨ" #: ../data/klavaro.glade.h:90 msgid "Your language here." msgstr "ਤੁਹਾਡੀ ਭਾਸ਼ਾ ਇੱਥੇ ਹੈ।" #: ../data/klavaro.glade.h:91 msgid "Little tip about this program." msgstr "ਇਸ ਪ੍ਰੋਗਰਾਮ ਬਾਰੇ ਛੋਟਾ ਨੁਕਤਾ।" #: ../data/klavaro.glade.h:92 msgid "_Help" msgstr "_Help" #: ../data/klavaro.glade.h:93 msgid "General information about the program." msgstr "ਇਸ ਪ੍ਰੋਗਰਾਮ ਬਾਰੇ ਆਮ ਜਾਣਕਾਰੀ।" #: ../data/klavaro.glade.h:94 msgid "_About..." msgstr "_About..." #: ../data/klavaro.glade.h:95 msgid "Top 10" msgstr "ਚੋਟੀ ਦੇ 10" #: ../data/klavaro.glade.h:96 msgid "Show extra information." msgstr "ਵਾਧੂ ਜਾਣਕਾਰੀ ਵਿਖਾਓ।" #: ../data/klavaro.glade.h:97 msgid "Hide extra information." msgstr "ਵਾਧੂ ਜਾਣਕਾਰੀ ਲੁਕਾਓ।" #: ../data/klavaro.glade.h:98 msgid "Publish to the web your local scores." msgstr "ਆਪਣੇ ਲੋਕਲ ਅੰਕ ਵੈਬ ਤੇ ਪ੍ਰਕਾਸ਼ਿਤ ਕਰੋ।" #: ../data/klavaro.glade.h:99 msgid "_Participate" msgstr "_Participate" #: ../data/klavaro.glade.h:100 msgid "Download from the web the most up to date ranking." msgstr "ਵੈਬ ਤੋਂ ਬਿਲਕੁਲ ਨਵਾਂ ਦਰਜਾ ਡਾਊਨਲੋਡ ਕਰੋ।" #: ../data/klavaro.glade.h:101 msgid "_Update" msgstr "_Update" #: ../data/klavaro.desktop.in.h:1 msgid "A very flexible and efficient touch typing tutor." msgstr "ਇੱਕ ਬਹੁਤ ਹੀ ਕੋਮਲ ਅਤੇ ਨਿਪੁੰਨ ਟੱਚ ਟਾਈਪਿੰਗ ਸਿਖਿੱਅਕ।" #. Translators: these are keywords related to the program. CAI above means Computer Aided Instruction. Feel free to add and/or change the keywords in your language. #: ../data/klavaro.desktop.in.h:3 msgid "keyboard;typing;tutor;CAI" msgstr "ਕੀਬੋਰਡ:ਟਾਈਪਿੰਗ:ਸਿਖਿੱਅਕ:CAI" #: ../src/main.c:242 msgid "(Custom)" msgstr "(ਪਸੰਦੀਦਾ)" #: ../src/main.c:243 msgid "(Edit custom)" msgstr "(ਪਸੰਦੀਦਾ ਸੋਧ)" #: ../src/main.c:244 msgid "(Default)" msgstr "(ਮੂਲ)" #: ../src/main.c:321 #, c-format msgid "Dictation mode (depends on this speech synthesizer: %s)" msgid_plural "Dictation mode (depends on one of these speech synthesizers: %s)" msgstr[0] "ਲੇਖਾਰੀ ਮੋਡ (ਇਸ ਬੋਲੀ ਸੰਸਲੇਸ਼ਕ ਤੇ ਨਿਰਭਰ ਕਰਦਾ: %s)" msgstr[1] "ਲੇਖਾਰੀ ਮੋਡ (ਇਹਨਾਂ ਵਿੱਚੋਂ ਇੱਕ ਬੋਲੀ ਸੰਸਲੇਸ਼ਕ ਤੇ ਨਿਰਭਰ ਕਰਦਾ: %s)" #: ../src/main.c:364 ../src/keyboard.c:1292 msgid "Introduction" msgstr "ਭੂਮਿਕਾ" #: ../src/main.c:367 ../src/top10.c:109 msgid "Basic course" msgstr "ਬੁਨਿਆਦੀ ਕੋਰਸ" #: ../src/main.c:370 ../src/top10.c:112 msgid "Adaptability" msgstr "ਅਨੁਕੂਲਤਾ" #: ../src/main.c:373 ../src/callbacks.c:1226 ../src/top10.c:89 #: ../src/top10.c:115 msgid "Speed" msgstr "ਰਫ਼ਤਾਰ" #: ../src/main.c:376 ../src/callbacks.c:1249 ../src/top10.c:91 #: ../src/top10.c:118 msgid "Fluidity" msgstr "ਫ਼ਲੂਈਡਿਟੀ" #: ../src/callbacks.c:407 ../src/tutor.c:515 msgid "Keys:" msgstr "ਕੁੰਜੀਆਂ:" #: ../src/callbacks.c:774 ../src/callbacks.c:790 msgid "Connecting..." msgstr "ਸੰਪਰਕ ਕਰ ਰਿਹਾ..." #: ../src/callbacks.c:1061 msgid "Overwrite user layout" msgstr "ਯੂਜ਼ਰ ਡਾਟਾ ਮੁੜ ਲਿਖੋ" #: ../src/callbacks.c:1063 msgid "This will OVERWRITE an existent keyboard layout." msgstr "ਇਹ ਇੱਕ ਮੌਜੂਦਾ ਕੀਬੋਰਡ ਖਾਕੇ ਨੂੰ OVERWRITE ਕਰੇਗਾ।" #: ../src/callbacks.c:1070 msgid "Remove user layout" msgstr "ਯੂਜ਼ਰ ਖਾਕਾ ਹਟਾਓ" #: ../src/callbacks.c:1072 msgid "This will REMOVE an existent keyboard layout." msgstr "ਇਹ ਇੱਕ ਮੌਜੂਦਾ ਕੀਬੋਰਡ ਖਾਕੇ ਨੂੰ REMOVE ਕਰੇਗਾ।" #: ../src/callbacks.c:1079 msgid "Reset progress data" msgstr "ਡਾਟਾ ਵਿਕਾਸ ਰੀਸੈੱਟ" #: ../src/callbacks.c:1080 msgid "This will DELETE all the progress data shown in the charts." msgstr "ਇਹ ਚਾਰਟਾਂ ਵਿੱਚ ਵਿਖਾਏ ਗਏ ਸਾਰੇ ਤਰੱਕੀ ਡਾਟੇ ਨੂੰ DELETE ਕਰ ਦੇਵੇਗਾ।" #: ../src/callbacks.c:1223 ../src/top10.c:87 msgid "Accuracy" msgstr "ਖਰਾਪਨ" #: ../src/callbacks.c:1226 ../src/tutor.c:1288 msgid "(WPM)" msgstr "(WPM)" #: ../src/callbacks.c:1237 msgid "Errors" msgstr "ਗਲਤੀਆਂ" #: ../src/callbacks.c:1240 msgid "Touch times (s)" msgstr "ਛੂਹਣ ਸਮਾਂ (s)" #: ../src/callbacks.c:1252 ../src/tutor.c:1315 ../src/top10.c:69 msgid "Score" msgstr "ਅੰਕ" #. Translators: your language code (first 2 letters of your po-file) #: ../src/translation.c:485 ../src/tutor.c:1725 msgid "en" msgstr "pa" #: ../src/translation.c:572 msgid "The basic course focuses on having you read the characters presented to you on screen and typing the corresponding keys. Remember to keep your hands correctly oriented on the home row of the keyboard at all times (see introduction on main menu)." msgstr "ਬੁਨਿਆਦੀ ਕੋਰਸ ਦਾ ਤੁਹਾਨੂੰ ਇਸ ਤੇ ਰੱਖਣ ਦਾ ਜੋਰ ਹੈ ਤੁਸੀ ਸਕਰੀਨ ਉੱਤੇ ਦਿੱਤੇ ਗਏ ਅੱਖਰਾਂ ਨੂੰ ਪੜ੍ਹੋ ਅਤੇ ਉਸ ਦੇ ਅਨੁਸਾਰ ਕੁੰਜੀਆਂ ਟਾਈਪ ਕਰੋ। ਆਪਣੇ ਹੱਥਾਂ ਨੂੰ ਹਰ ਵੇਲੇ ਕੀਬੋਰਡ ਦੀ ਹੋਮ ਕਤਾਰ ਉੱਤੇ ਅਧਾਰਿਤ ਰੱਖਣਾ ਯਾਦ ਰੱਖੋ (ਮੁੱਖ ਮੀਨੂੰ ਤੇ ਭੂਮਿਕਾ ਵੇਖੋ)।" #: ../src/translation.c:576 msgid "The key set used in each series will be shown in the above message line. The [Space], [Shift] and [Enter] keys may not show up there but are used very often." msgstr "ਹਰੇਕ ਲੜੀ ਵਿੱਚ ਵਰਤਿਆ ਕੁੰਜੀ ਸਮੂਹ ਉੱਪਰ ਦਿੱਤੀ ਲਾਈਨ ਵਿੱਚ ਵਿਖਾਈ ਦੇਵੇਗਾ। [Space] , [Shift], [Enter] ਕੁੰਜੀਆਂ ਹੋ ਸਕਦਾ ਉੱਥੇ ਨਾ ਵਿਖਾਈ ਦੇਣ ਪਰ ਅਕਸਰ ਬਹੁਤ ਵਰਤੀਆਂ ਜਾਂਦੀਆਂ ਹਨ।" #: ../src/translation.c:579 msgid "The message line below follows and echoes your key presses. If required, it changes and displays instructions for actions required from you." msgstr "ਹੇਠ ਦਿੱਤੀ ਸੁਨੇਹਾ ਲਾਈਨ ਪਿੱਛਾ ਕਰਦੀ ਅਤੇ ਤੁਹਾਡੇ ਕੁੰਜੀ ਦੱਬਣ ਤੇ ਹੁੰਗਾਰਾ ਦਿੰਦੀ ਹੈ। ਜੇਕਰ ਲੋੜ ਪਵੇ, ਇਹ ਬਦਲਦੀ ਹੈ ਅਤੇ ਤੁਹਾਡੇ ਕੋਲੋ ਲੁੜੀਂਦੀ ਕਾਰਵਾਈ ਲਈ ਹਦਾਇਤਾਂ ਵਿਖਾਉਂਦੀ ਹੈ।" #: ../src/translation.c:583 msgid "Here you may practice and improve your memorization of all keys. There will be sentences presented with nonsense words which mix some numbers and symbols." msgstr "ਇੱਥੇ ਤੁਸੀ ਅਭਿਆਸ ਕਰੋ ਅਤੇ ਆਪਣੀ ਸਾਰੀ ਕੁੰਜੀਆਂ ਨੂੰ ਯਾਦ ਰੱਖਣ ਦੀ ਸੱਮਰਥਾ ਵਧਾਓ। ਇੱਥੇ ਵਾਕ ਬੇਹੂਦਗੀ ਸ਼ਬਦਾਂ ਨਾਲ ਪੇਸ ਕੀਤੇ ਜਾਣਗੇ ਜਿਹੜੇ ਕੁੱਝ ਨੰਬਰਾਂ ਅਤੇ ਚਿੰਨ੍ਹਾਂ ਨਾਲ ਮਿਲੇ ਹੋਣਗੇ।" #: ../src/translation.c:586 msgid "In order to keep the lesson contents language and keyboard independent, accented letter combinations will probably not appear. For real word sentences, please use the fourth option of the main menu (about fluidness)." msgstr "ਪਾਠ ਸਮੱਗਰੀ ਭਾਸ਼ਾ ਅਤੇ ਕੀਬੋਰਡ ਨੂੰ ਨਿਰਪੇਖ ਰੱਖਣ ਲਈ, ਲਹਿਜ਼ੇ ਵਾਲੇ ਅੱਖਰਾਂ ਦੇ ਸੰਜੋਗ ਸੰਭਵ ਹੈ ਨਹੀਂ ਵਿਖਾਈ ਦੇਣਗੇ। ਅਸਲ ਸ਼ਬਦ ਵਾਕਾਂ ਲਈ, ਕਿਰਪਾ ਕਰਕੇ ਮੇਨ ਮੀਨੂੰ ਦੀ ਚੌਥੀ ਚੋਣ ਨੂੰ ਵਰਤੋਂ (ਫ਼ਲੂਈਡਨੈੱਸ ਬਾਰੇ)।" #: ../src/translation.c:590 msgid "After each exercise there will be a brief statistics panel reviewing your performance along with some relevant comments." msgstr "ਹਰੇਕ ਅਭਿਆਸ ਤੋਂ ਬਾਅਦ ਇੱਕ ਸ਼ੰਖੇਪ ਅੰਕੜਿਆਂ ਵਾਲਾ ਪੈਨਲ ਤੁਹਾਡੀ ਕਾਰਗੁਜ਼ਾਰੀ ਦੀ ਸਮੀਖਿਆ ਕਰਨ ਦੇ ਨਾਲ ਕੁੱਝ ਢੁੱਕਵੀਆਂ ਟਿੱਪਣੀਆਂ ਵੀ ਕਰੇਗਾ।" #: ../src/translation.c:594 msgid "This exercise is very similar to the second one, for adaptability. The difference is that here you'll type real words." msgstr "ਇਹ ਅਭਿਆਸ ਦੂਜੇ ਵਾਲੇ ਦੇ ਨਾਲ ਮਿਲਦਾ ਜੁਲਦਾ ਹੀ ਹੈ, ਅਨੁਕੂਲਤਾ ਲਈ। ਫ਼ਰਕ ਇਹ ਹੈ ਕੀ ਇੱਥੇ ਤੁਸੀ ਅਸਲ ਸ਼ਬਦ ਟਾਈਪ ਕਰੋਗੇ।" #: ../src/translation.c:597 msgid "The default language is the actual one of the interface. But you may select any other texts with words you would like to use. Press the 'Other' option above and add files containing those texts." msgstr "ਮੂਲ ਭਾਸ਼ਾ ਇੰਟਰਫ਼ੇਸ ਦੀ ਮੌਜੂਦਾ ਭਾਸ਼ਾ ਹੈ। ਪਰ ਤੁਸੀ ਕੋਈ ਵੀ ਹੋਰ ਟੈਕਸਟ ਸ਼ਬਦਾਂ ਦੇ ਨਾਲ ਚੁਣ ਸਕਦੇ ਹੋ ਜਿਹਨਾਂ ਦੀ ਵਰਤੋਂ ਤੁਹਾਨੂੰ ਪਸੰਦ ਹੋਵੇ । ਉੱਪਰ ਦਿੱਤੇ 'ਹੋਰ' ਚੋਣ ਨੂੰ ਦਬਾਓ ਅਤੇ ਫ਼ਾਈਲਾਂ ਜੋੜੋ ਜਿਹਨਾਂ ਵਿੱਚ ਉਹ ਟੈਕਸਟ ਮੋਜੂਦ ਹੋਣ।" #: ../src/translation.c:601 msgid "With this exercise the focus is on speed. So, you are supposed to type really fast and I will only flatter you when you deserve it!" msgstr "ਇਸ ਅਭਿਆਸ ਨਾਲ ਧਿਆਨ ਸਾਰਾ ਰਫ਼ਤਾਰ ਤੇ ਹੈ । ਇਸ ਲਈ, ਤੁਹਾਨੂੰ ਅਸਲ ਵਿੱਚ ਕਾਫ਼ੀ ਤੇਜ਼ ਟਾਈਪ ਕਰਨਾ ਹੈ ਅਤੇ ਮੈਂਤੁਹਾਡੀ ਵਾਹੋ-ਵਾਹੀ ਓਦੋਂ ਹੀ ਕਰਾਗਾਂ ਜਦੋ ਤੁਸੀ ਇਸਦੇ ਹੱਕਦਾਰ ਹੋਵੋਗੇ!" #: ../src/translation.c:605 msgid "We will now use complete sentences and paragraphs which make logical sense. This may distract you while you type if you try to understand what you are entering. The previous exercises were aimed at getting you to type without interpreting and analyzing the content." msgstr "ਅਸੀ ਹੁਣ ਮੁੰਕਮਲ ਵਾਕਾਂ ਅਤੇ ਪੈਰ੍ਹਿਆਂ ਦੀ ਵਰਤੋਂ ਕਰਾਂਗੇ ਜਿਹਨਾਂ ਦੇ ਤਰਕਸ਼ੀਲ ਅਰਥ ਹਨ । ਇਹ ਸ਼ਾਇਦ ਤੁਹਾਡਾ ਧਿਆਨਭਟਕਾ ਦੇਵੇ ਜਦੋ ਤੁਸੀ ਟਾਈਪ ਕਰੋ ਜੇਕਰ ਤੁਸੀ ਜੋ ਐਂਟਰ ਕਰ ਰਹੇ ਹੋ ਉਸਨੂੰ ਸਮਝਣ ਦੀ ਕੋਸ਼ਿਸ ਕੀਤੀ । ਪਿਛਲੇ ਅਭਿਆਸਾਂ ਦਾ ਉਦੇਸ਼ ਤੁੁੁਹਾਡੇ ਕੋਲੋ ਬਿਨਾਂ ਅਨੁਵਾਦ ਅਤੇ ਵਿਸਲੇਸ਼ਣ ਦੇ ਟਾਈਪ ਕਰਵਾਉਣਾ ਸੀ।" #: ../src/translation.c:609 msgid "We do not mean to imply that the typists must behave like a robot, without understanding what they type. We do aim to develop the skill of typing, making it an automatic reflex akin to the acts of walking, talking, etc. After reaching this goal, the act of typing will become automatic and require little concentration. Then you will be able to pay attention to the real meaning of the text." msgstr "ਸਾਡਾ ਮੰਤਵ ਇਹ ਅਮਲ ਕਰਨਾ ਨਹੀਂ ਕੀ ਟਾਈਪਿਸ਼ਟ ਇੱਕ ਰੋਬੋਟ ਦੀ ਤਰ੍ਹਾਂ ਸਲੂਕ ਕਰਨ, ਬਿਨਾਂ ਸਮਝਦੇ ਹੋਏ ਉਹਨਾਂ ਨੇ ਕੀ ਟਾਈਪ ਕੀਤਾ ਹੈ। ਸਾਡਾ ਟੀਚਾ ਟਾਈਪ ਕਰਨ ਦੇ ਹੁਨਰ ਦਾ ਵਿਕਾਸ ਕਰਨਾ ਹੈ, ਇਸ ਨੂੰ ਤੁਰਨ, ਗੱਲਬਾਤ ਵਗੈਰਾ ਦੇ ਕਰਮਾਂ ਵਾਂਗ ਸਵੈਚਾਲਿਤ ਕਰਮ ਬਣਾਉਣਾ ਹੈ। ਇਹ ਮੁਕਾਮ ਹਾਸ਼ਲ ਕਰਨ ਤੋਂ ਬਾਅਦ, ਟਾਈਪਿੰਗ ਦਾ ਕਰਮ ਸਵੈਚਾਲਿਤ ਹੋ ਜਾਵੇਗਾ ਅਤੇ ਲਗਨ ਦੀ ਲੋੜ ਘੱਟ ਪਵੇਗੀ । ਤੱਦ ਤੁਸੀ ਟੈਕਸਟ ਦੇ ਸਹੀ ਮਤਲਬ ਤੇ ਧਿਆਨ ਦੇਣ ਕਾਬਲ ਹੋ ਜਾਵੋਗੇ।" #: ../src/translation.c:613 msgid "These exercises are longer. Each exercise consists of three paragraphs and the emphasis is placed on correctness and rhythm, with a minimum speed requirement. Here you will be required to use the backspace key to correct any mistakes. In other words, only input without error will be accepted." msgstr "ਇਹ ਅਭਿਆਸ ਲੰਬੇ ਹਨ। ਹਰੇਕ ਅਭਿਆਸ ਵਿੱਚ ਤਿੰਨ ਪੈਰ੍ਹੇ ਹਨ ਅਤੇ ਘੱਟ ਰਫ਼ਤਾਰ ਦੀ ਜ਼ਰੂਰਤ ਦੇ ਨਾਲ, ਖਰੇਪਨ ਅਤੇ ਰੀਦਮ ਉੱਤੇ ਜੋ਼ਰ ਰਖਿੱਅਾ ਗਿਆ ਹੈ। ਇੱਥੇ ਤੁਹਾਨੂੰ ਗਲਤੀਆਂ ਠੀਕ ਕਰਨ ਲਈ ਬੈਕਸਪੇਸ ਦੀ ਵਰਤੋਂ ਕਰਨ ਦੀ ਲੋੜ ਪਵੇਗੀ। ਦੂਜੇ ਸ਼ਬਦਾਂ ਵਿੱਚ, ਕੇਵਲ ਬਿਨਾਂ ਖਾਮੀਆਂ ਵਾਲੇ ਇਨਪੁੱਟ ਹੀ ਮਨਜੂਰ ਕੀਤੇ ਜਾਣਗੇ।" #: ../src/keyboard.c:1095 msgid "Correct positioning of the hands and fingers is very important to efficient typing. You will learn faster and type better if you follow the next recommendations." msgstr "ਕੁਸ਼ਲ ਟਾਈਪਿੰਗ ਲਈ ਹੱਥਾਂ ਅਤੇ ਉਂਗਲਾਂ ਸਹੀ ਸਥਿਤੀ ਵਿੱਚ ਰੱਖਣਾ ਬਹੁਤ ਜਰੂਰੀ ਹੈ । ਤੁਸੀ ਛੇਤੀ ਸਿੱਖੋਗੇ ਅਤੇ ਟਾਈਪ ਕਰੋਗੇ ਜੇਕਰ ਤੁਸੀ ਅੱਗੇ ਦਿੱਤੀਆਂ ਸ਼ਿਫ਼ਾਰਿਸ਼ਾਂ ਦੀ ਪਾਲਣਾ ਕਰੋ।" #: ../src/keyboard.c:1098 msgid "The index-finger tips rest over each of the two keys which have a small raised mark, in the center of the keyboard." msgstr "ਇੰਡੈਕਸ ਉਂਗਲ ਕੀਬੋਰਡ ਦੇ ਵਿਚਕਾਰ, ਦੋ ਕੁੰਜੀਆਂ ਵਿੱਚੋ ਹਰੇਕ ਉੱਪਰ ਹੋਣ ਜਿਹਨਾਂ ਤੇ ਇੱਕ ਛੋਟਾ ਉਭਾਰ ਦਾ ਨਿਸ਼ਾਨ ਹੈ।" #: ../src/keyboard.c:1101 msgid "These marks function as 'tactile hooks' for your fingers to remain at the correct position. This way, with a little experience, you will not need to look at the keyboard to see if your fingers are properly positioned." msgstr "ਇਹ ਨਿਸ਼ਾਨ ਤੁਹਾਡੀ ਉਂਗਲਾਂਂ ਨੂੰ ਸਹੀ ਸਥਿਤੀ ਵਿੱਚ ਰੱਖਣ ਲਈ'ਮਹਿਸੂਸ ਹੋਣ ਵਾਲੀ ਰੋਕ' ਕੰਮ ਕਰਦੇ ਹਨ। ਇਸ ਤਰ੍ਹਾਂ, ਥੋੜ੍ਹੇ ਤਜਰਬੇ ਨਾਲ, ਤੁਹਾਨੂੰ ਕੀਬੋਰਡ ਦੇ ਉੱਤੇ ਵੇਖਣ ਦੀ ਲੋੜ ਨਹੀਂ ਪਵੇਗੀ ਇਹ ਵੇਖਣ ਲਈ ਕਿ ਤੁਹਾਡੀ ਉਂਗਲਾਂ ਸਹੀ ਸਥਿਤੀ ਵਿੱਚ ਹਨ।" #: ../src/keyboard.c:1105 msgid "The tips of the other fingers lie naturally beside the index ones, over the keys on the same row of the keyboard." msgstr "ਤੁਹਾਡੀ ਹੋਰ ਉਂਗਲਾਂ ਦੇ ਟਿਪਸ ਇੰਡੈਕਸ ਵਾਲੀਆਂ ਦੇ ਨੇੜੇ ਕੁਦਰਤੀ ਤੌਰ ਤੇ, ਕੀਬੋਰਡ ਦੀ ਓਹੀ ਕਤਾਰ ਉੱਪਰ ਪਏ ਹੋਣ।" #: ../src/keyboard.c:1108 msgid "The outside edges of your thumbs rest over the space bar." msgstr "ਤੁਹਾਡੇ ਅੰਗੂਠਿਆਂ ਦੇ ਬਾਹਰੀ ਕਿਨਾਰੇ ਸਪੇਸ ਬਾਰ ਤੇ ਹੋਣੇ ਚਾਹੀਦੇ ਹਨ।" #: ../src/keyboard.c:1110 msgid "The part of the hands closest to the wrist (the base) rest over the table, outside the keyboard. Without this kind of support the arms would quickly tire." msgstr "ਗੁੱਟ ਦੇ ਨਜਦੀਕੀ ਹੱਥ ਵਾਲਾ ਹਿੱਸਾ(ਤਲੀ) ਟੇਬਲ ਉੱਤੇ ਅਰਾਮ ਨਾਲ ਹੋਣਾ ਚਾਹੀਦਾ ਹੈ, ਕੀਬੋਰਡ ਤੋਂ ਬਾਹਰ। ਇਸ ਤਰ੍ਹਾਂ ਦੇ ਸਹਾਰੇ ਤੋਂ ਬਿਨਾਂ ਬਾਹਵਾਂ ਛੇਤੀ ਥੱਕ ਜਾਣਗੀਆਂ।" #: ../src/keyboard.c:1113 msgid "This is referred to as the home position for the hands. From it the fingers move all over the keyboard, reaching all the keys as naturally and quickly as possible. To reach this goal one uses a specific relation between each key and finger. This relation will be learned gradually as you complete the basic course." msgstr "ਇਸ ਨੂੰ ਹੱਥਾਂ ਦੀ ਹੋਮ ਸਥਿਤੀ ਕਿਹਾ ਜਾਂਦਾ ਹੈ। ਇਸ ਤੋਂ ਉਂਗਲਾਂ ਸਾਰੇ ਪਾਸੇ ਕੀਬੋਰਡ ਤੇ ਚੱਲਦੀਆਂ ਹਨ, ਸਾਰੀ ਕੁੰਜੀਆਂ ਉੱਤੇ ਕੁਦਰਤੀ ਅਤੇ ਜਿੰਨੀ ਛੇਤੀ ਹੋ ਸਕੇ ਪਹੁੰਚਦੀਅਾਂਂ ਹਨ। ਮੁਕਾਮ ਨੂੰ ਹਾਸ਼ਲ ਕਰਨ ਲਈ ,ਇੱਕ ਹਰੇਕ ਕੁੰਜੀ ਅਤੇ ਉਂਗਲ ਦੇ ਖਾਸ ਸੰਬੰਧ ਦੀ ਵਰਤੋਂ ਕਰੇ। ਇਹ ਸੰਬੰਧ ਦਾ ਹੌਲੀ-ਹੌਲੀ ਪਤਾ ਲੱਗ ਜਾਵੇਗਾ ਜਿਵੇ ਹੀ ਤੁਸੀ ਬੁਨਿਆਦੀ ਕੋਰਸ ਪੂਰਾ ਕਰੋਗੇ।" #: ../src/keyboard.c:1119 msgid "When learning the relation between fingers and keys, it is very important that you only move the finger which must press the key and allow all other fingers to remain in the home position." msgstr "ਜਦੋਂ ਉਂਗਲਾਂ ਅਤੇ ਕੁੰਜੀਆਂ ਦਾ ਸੰਬੰਧ ਸਿੱਖ ਰਹੇ ਹੋਵੋ, ਇਹ ਬਹੁਤ ਜ਼ਰੂਰੀ ਹੈ ਕਿ ਤੁਸੀ ਓਹੀ ਉਂਗਲ ਨੂੰ ਹਿਲਾਓ ਜਿਸ ਤੋਂ ਕੁੰਜੀ ਨੂੰ ਦੱਬਣਾ ਚਾਹੀਦਾ ਹੈ ਅਤੇ ਬਾਕੀ ਸਾਰੀਆਂ ਉਂਗਲਾਂ ਨੂੰ ਹੋਮ ਸਥਿਤੀ ਵਿੱਚ ਰਹਿਣ ਦੇਵੋ।" #: ../src/keyboard.c:1123 msgid "After memorizing this relationship, you can relax the previous rule some, so that you can attain greater speed while typing." msgstr "ਇਸ ਰਿਸ਼ਤੇ ਨੂੰ ਯਾਦ ਕਰਨ ਤੋਂ ਬਾਅਦ, ਤੁਸੀ ਪਿਛਲੇ ਨਿਯਮ ਨੂੰ ਢਿੱਲ ਦੇ ਸਕਦੇ ਹੋ, ਤਾਂ ਕਿ ਤੁਸੀ ਟਾਈਪ ਕਰਦੇ ਸਮੇਂ ਵਾਧੂ ਰਫ਼ਤਾਰ ਪ੍ਰਾਪਤ ਕਰ ਸਕੋ।" #: ../src/keyboard.c:1126 msgid "You should be prepared to start training with the basic course. It will take effort and patience to be successful as a typist. We trust you have these and look forward to your success!" msgstr "ਤੁਹਾਨੂੰ ਬੁਨਿਆਦੀ ਕੋਰਸ ਨਾਲ ਸਿਖਲਾਈ ਸ਼ੁਰੂ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ। ਇਹ ਇੱਕ ਟਾਈਪਿਸ਼ਟ ਦੀ ਤਰ੍ਹਾਂ ਸ਼ਫ਼ਲ ਹੋਣ ਲਈ ਯਤਨ ਅਤੇ ਧੀਰਜ ਲੈ ਲਵੇਗਾ। ਸਾਨੂੰ ਭਰੋਸਾ ਹੈ ਕਿ ਤੁਹਾਡੇ ਕੋਲ ਇਹ ਹਨ ਅਤੇ ਤੁਹਾਡੀ ਸਫ਼ਲਤਾ ਦੀ ਉਮੀਦ ਰੱਖਦੇ ਹਾਂ!" #: ../src/keyboard.c:1137 #, c-format msgid "Step %i" msgstr "ਕਦਮ %i" #: ../src/keyboard.c:1143 msgid "To position the hands" msgstr "ਹੱਥ ਰੱਖਣ ਲਈ" #: ../src/keyboard.c:1228 msgid "Go ahead!" msgstr "ਅੱਗੇ ਚੱਲੋ!" #: ../src/keyboard.c:1235 msgid "Relation between fingers and keys" msgstr "ਉੱਗਲਾਂ ਅਤੇ ਕੁੰਜੀਆਂ ਵਿਚਕਾਰ ਸੰਬੰਧ" #: ../src/keyboard.c:1236 msgid "Click on any key to see which finger you must use:" msgstr "ਕਿਸੇ ਵੀ ਕੁੰਜੀ ਤੇ ਕਲਿੱਕ ਕਰੋ ਵੇਖਣ ਲਈ ਕਿ ਤੁਸੀ ਕਿਹੜੀ ਉਂਗਲ ਦੀ ਵਰਤੋਂ ਕਰਨੀ ਹੈ:" #: ../src/keyboard.c:1292 ../src/keyboard.c:1326 msgid "Keyboard" msgstr "ਕੀਬੋਰਡ" #: ../src/keyboard.c:1373 msgid "Create or modify a custom keyboard layout" msgstr "ਪਸੰਦੀਦਾ ਕੀਬੋਰਡ ਖਾਕਾ ਰਚੋ ਜਾਂ ਸੋਧ ਕਰੋ" #: ../src/keyboard.c:1619 ../src/keyboard.c:1643 msgid "small finger" msgstr "ਛੋਟੀ ਉਂਗਲ" #: ../src/keyboard.c:1622 ../src/keyboard.c:1640 msgid "ring finger" msgstr "ਰਿੰਗ ਉਂਗਲ" #: ../src/keyboard.c:1625 ../src/keyboard.c:1637 msgid "middle finger" msgstr "ਮਿਡਲ ਉਂਗਲ" #: ../src/keyboard.c:1628 ../src/keyboard.c:1634 msgid "index finger" msgstr "ਇੰਡੈਕਸ ਉਂਗਲ" #: ../src/keyboard.c:1729 msgid "Press and edit me" msgstr "ਮੈਨੂੰ ਦਬਾਓ ਅਤੇ ਸੋਧ ਕਰੋ" #: ../src/tutor.c:300 msgid "Lesson:" msgstr "ਪਾਠ:" #: ../src/tutor.c:310 msgid "Paragraphs:" msgstr "ਪੈਰ੍ਹੇ:" #: ../src/tutor.c:343 msgid "Klavaro - Basic Course" msgstr "ਕਲਾਵਾਰੋ - ਬੁਨਿਆਦੀ ਕੋਰਸ" #: ../src/tutor.c:348 msgid "Klavaro - Adaptability" msgstr "ਕਲਾਵਾਰੋ - ਅਨੁਕੂਲਤਾ" #: ../src/tutor.c:351 msgid "Adaptability exercises: automating the fingers responses, typing over all the keyboard." msgstr "ਅਨੁਕੂਲਤਾ ਅਭਿਆਸ: ਸਾਰੇ ਕੀਬੋਰਡ ਤੇ ਲਿੱਖਣ, ਉਂਗਲਾਂ ਦੇ ਜਵਾਬਾਂ ਨੂੰ ਆਟੋਮੇਟ ਕਰ ਰਿਹਾ।" #: ../src/tutor.c:356 msgid "Klavaro - Velocity" msgstr "ਕਲਾਵਾਰੋ - ਵੇਗ" #: ../src/tutor.c:357 msgid "Velocity exercises: accelerate typing real words." msgstr "ਵੇਗ ਅਭਿਆਸ: ਅਸਲ ਸ਼ਬਦਾਂ ਨੂੰ ਲਿੱਖਣਾ ਵਧਾ਼ਓ।" #: ../src/tutor.c:361 msgid "Klavaro - Fluidness" msgstr "ਕਲਾਵਾਰੋ - ਫ਼ਲੂਈਡਨੈੱਸ" #: ../src/tutor.c:363 msgid "Fluidness exercises: accuracy typing good sense paragraphs." msgstr "ਫ਼ਲੂਈਡਨੈੱਸ ਅਭਿਆਸ: ਚੰਗੇ ਭਾਵਨਾ ਵਾਲੇ ਪੈਰ੍ਹੇ ਨੂੰ ਖਰੇਪਨ ਨਾਲ ਟਾਈਪ ਕਰਨਾ।" #: ../src/tutor.c:425 msgid "End of exercise. Press [Enter] to start another." msgstr "ਅਭਿਆਸ ਖਤਮ ਹੋਇਆ । ਦੂਜਾ ਸ਼ੁਰੂ ਕਰਨ ਲਈ [Enter] ਦੱਬੋ।" #: ../src/tutor.c:453 msgid "Learning the key positions." msgstr "ਕੁੰਜੀ ਅਹੁਦੇ ਸਿੱਖ ਰਿਹਾ।" #: ../src/tutor.c:456 msgid "Press any key to start the exercise. " msgstr "ਅਭਿਆਸ ਸ਼ੁਰੂ ਕਰਨ ਲਈ ਕੋਈ ਵੀ ਕੁੰਜੀ ਦੱਬੋ। " #: ../src/tutor.c:567 ../src/tutor.c:570 msgid "Start typing when you are ready. " msgstr "ਜਦੋਂ ਤਿਆਰ ਹੋਵੋ ਟਾਈਪਿੰਗ ਸ਼ੁਰੂ ਕਰੋ। " #: ../src/tutor.c:568 msgid "Use backspace to correct errors." msgstr "ਗਲਤੀਆਂ ਠੀਕ ਕਰਨ ਲਈ ਬੈਕਸਪੇਸ ਵਰਤੋਂ।" #: ../src/tutor.c:1012 #, c-format msgid "ps.: logging not performed for this session: the number of typed characters (%i) must be greater than %i." msgstr "ps.: ਇਸ ਸ਼ੈਸ਼ਨ ਲਈ ਲਾਗਿੰਗ ਨਹੀਂ ਕੀਤੀ ਗਈ: ਟਾਈਪ ਕੀਤੇ ਗਏ ਅੱਖਰਾਂ(%i) ਦੀ ਗਿਣਤੀ %i ਤੋਂ ਵੱਧ ਹੋਣੀ ਚਾਹੀਦੀ ਹੈ।" #: ../src/tutor.c:1154 msgid "ps.: you have entered the Top 10 list, great!" msgstr "ps.: ਤੁਸੀ ਚੋਟੀ ਦੇ 10 ਵਿੱਚ ਸ਼ਾਮਲ ਹੋਏ, ਬਹੁਤ ਵਧੀਆ!" #: ../src/tutor.c:1166 msgid "ps.: the text you just typed doesn't seem to be similar to ordinary texts in the language currently selected: we can't account for it in the 'Top 10' contest." msgstr "ps.: ਤੁਹਾਡੇ ਵੱਲੋ ਟਾਈਪ ਕੀਤਾ ਗਿਆ ਟੈਕਸਟ ਮੌਜ਼ਦਾ ਚੁਣੀ ਭਾਸ਼ਾ ਦੇ ਆਮ ਟੈਕਸਟ ਵਰਗਾ ਨਹੀਂ ਲ਼ੱਗ ਰਿਹਾ: ਅਸੀ 'ਚੋਟੀਦੇ10' ਮੁਕਾਬਲੇ ਵਿੱਚ ਇਸ ਦਾ ਉਲੇਖ ਨਹੀਂ ਕਰ ਸਕਦੇ।" #: ../src/tutor.c:1215 msgid "STATISTICS" msgstr "STATISTICS" #: ../src/tutor.c:1216 msgid "Elapsed time:" msgstr "ਬਾਕੀ ਸਮਾਂ:" #: ../src/tutor.c:1217 msgid "minute and" msgid_plural "minutes and" msgstr[0] "ਮਿੰਟ ਅਤੇ" msgstr[1] "ਮਿ਼ੰਟ ਅਤੇ" #: ../src/tutor.c:1218 msgid "second" msgid_plural "seconds" msgstr[0] "ਸੈਕਿੰਡ" msgstr[1] "ਸੈਕਿੰਡ" #: ../src/tutor.c:1219 msgid "Error ratio:" msgstr "ਗਲਤੀ ਅਨੁਪਾਤ:" #: ../src/tutor.c:1219 msgid "Accuracy:" msgstr "ਖਰਾਪਨ:" #: ../src/tutor.c:1240 ../src/tutor.c:1265 ../src/tutor.c:1288 #: ../src/tutor.c:1314 msgid "Goal:" msgstr "ਟੀਚਾ:" #: ../src/tutor.c:1247 msgid "Characters per second:" msgstr "ਅੱਖਰ ਪ੍ਰਤੀ ਸੈਕਿੰਡ:" #: ../src/tutor.c:1265 msgid "(CPS)" msgstr "(CPS)" #: ../src/tutor.c:1270 msgid "Words per minute:" msgstr "ਸ਼ਬਦ ਪ੍ਰਤੀ ਸੈਕਿੰਡ:" #: ../src/tutor.c:1295 msgid "Fluidness:" msgstr "ਫ਼ਲੂਈਡਨੈੱਸ:" #: ../src/tutor.c:1322 msgid "Comments:" msgstr "ਟਿੱਪਣੀਆਂ:" #: ../src/tutor.c:1804 msgid "space" msgstr "ਸਪੇਸ" #. Translators: the name of letter Y #: ../src/tutor.c:1809 msgid "wye" msgstr "wye" #. Translators: the name of the Return key #: ../src/tutor.c:1813 msgid "enter" msgstr "ਐਂਟਰ" #: ../src/tutor.c:1819 msgid "apostrophe" msgstr "ਐਪਾਸਟਰਾਫ਼ੀ" #. Translators: double quote symbol: " #: ../src/tutor.c:1823 msgid "quote" msgstr "ਹਿੱਸਾ" #. Translators: ampersand symbol: & #: ../src/tutor.c:1827 msgid "ampersand" msgstr "ਐਪਰਸੈਨਡ" #. Error frequencies or touch times #. #: ../src/plot.c:323 msgid "Character" msgstr "ਅੱਖਰ" #: ../src/plot.c:335 msgid "Date & Time" msgstr "ਤਾਰੀਖ ਅਤੇ ਸਮਾਂ" #: ../src/basic.c:326 msgid "Positions of keys seems to be learned!" msgstr "ਕੁੰਜੀਆਂ ਦੇ ਅਹੁਦੇ ਸਿੱਖੇ ਹੋਏ ਪ੍ਰਤੀਤ ਹੁੰਦੇ ਹਨ!" #: ../src/basic.c:327 msgid "" " Congratulations!\n" " You have accomplished the entire basic course.\n" " Go to the next type of exercise: adaptability.\n" " There you will practice mainly the accuracy.\n" msgstr "" " ਵਧਾਈਆਂ!\n" " ਤੁਸੀ ਸਾਰਾ ਬੁਨਿਆਦੀ ਕੋਰਸ ਪੂਰਾ ਕਰ ਲਿਆ ਹੈ।\n" " ਅਗਲੇ ਕਿਸਮ ਦੇ ਅਭਿਆਸ ਤੇ ਜਾਓ: ਅਨੁਕੂਲਤਾ।\n" " ਇੱਥੇ ਤੁਸੀ ਮੂਲ ਰੂਪ ਵਿੱਚ ਖਰੇਪਨ ਦਾ ਅਭਿਆਸ ਕਰੋਗੇ।\n" #: ../src/basic.c:333 msgid "" " All right, now you got it!\n" " Go to the next lesson.\n" msgstr "" " ਚੰਗਾ, ਹੁਣ ਤੁਸੀ ਸਿਖ ਗਏ ਹੋ!\n" " ਅਗਲੇ ਅਭਿਆਸ ਤੇ ਜਾਓ।\n" #: ../src/adaptability.c:213 #, c-format msgid "" " Your accuracy rate is below %.0f%%...\n" " Could you please try again to improve it?\n" msgstr "" " ਤੁਹਾਡੇ ਖਰੇਪਨ ਦੀ ਦਰ %.0f%%... ਤੋਂ ਥੱਲੇ ਹੈ।\n" " ਕਿ ਤੁਸੀ ਕਿਰਪਾ ਕਰਕੇ ਇਸ ਵਿੱਚ ਸੁਧਾਰ ਲਈ ਮੁੜ ਕੋਸ਼ਿਸ ਕਰੋਗੇ?\n" #: ../src/adaptability.c:216 #, c-format msgid "" " You are doing well. But...\n" " Could you make the accuracy reach %.0f%%?\n" msgstr "" " ਤੁਸੀ ਚੰਗਾ ਕਰ ਰਹੇ ਹੋ। ਪਰ..।\n" " ਕਿ ਤੁਸੀ ਖਰੇਪਨ ਦੀ ਦਰ %.0f%%ਤੱਕ ਲਿਆ ਸਕਦੇ ਹੋ?\n" #: ../src/adaptability.c:219 #, c-format msgid "" " You are almost there, but your accuracy rate is still below %.0f%%.\n" " Try a few more times, or maybe you're getting upset, so go to another kind of exercise.\n" msgstr "" " ਤੁਸੀ ਲਗਭਗ ਉੱਥੇ ਪਹੁੰਚ ਹੀ ਗਏ, ਪਰ ਤੁਹਾਡੇ ਖਰੇਪਨ ਦੀ ਦਰ ਹਾਲੇ ਵੀ %.0f%%ਥੱਲੇ ਹੈ।\n" " ਕੁੱਝ ਹੋਰ ਵਾਰ ਕੋਸ਼ਿਸ ਕਰੋ, ਜਾਂ ਤੁਸੀ ਪਰੇਸ਼ਾਨ ਹੋ ਰਹੇ ਹੋ, ਇਸ ਲਈ ਦੂਜੀ ਕਿਸਮ ਦੇ ਅਭਿਆਸ ਤੇ ਜਾਓ।\n" #: ../src/adaptability.c:226 #, c-format msgid "" " Very good!\n" " You succeeded with an accuracy rate above %.0f%%.\n" " Now it is time to increase your velocity.\n" " Go to the 3rd exercise at the main menu.\n" msgstr "" " ਬਹੁਤ ਚੰਗਾ!\n" " ਤੁਸੀ %.0f%%ਤੋਂ ਵੱਧ ਖਰੇਪਨ ਦੀ ਦਰ ਨਾਲ ਸਫ਼ਲ ਹੋਏ।\n" " ਹੁਣ ਇਹ ਸਮਾਂ ਵੇਗ ਨੂੰ ਵਧਾਉਣ ਦਾ ਹੈ।\n" " ਮੇਨ ਮੀਨੂੰ ਤੇ 3rd ਅਭਿਆਸ ਤੇ ਜਾਓ।\n" #: ../src/velocity.c:312 ../src/fluidness.c:435 msgid "Pasted_or_dropped" msgstr "Pasted_or_dropped" #: ../src/velocity.c:423 msgid "" " You are just beginning.\n" " Be patient, try it again every day, rest and don't worry so much:\n" " persistence and practice will improve your velocity.\n" msgstr "" " ਤੁਸੀ ਅਜੇ ਸ਼ੁਰੂ ਕਰ ਰਹੇ ਹੋ।\n" " ਸਬਰ ਰੱਖੋ, ਹਰ ਰੋਜ ਇਸ ਨੂੰ ਵਰਤੋਂ, ਆਰਾਮ ਕਰੋ ਅਤੇ ਜਿਆਦਾ ਚਿੰਤਾ ਨਾ ਕਰੋ:\n" " ਲਗਨ ਅਤੇ ਅਭਿਆਸ ਤੁਹਾਡੀ ਰਫ਼ਤਾਰ ਵਧਾਉਣਗੇ।\n" #: ../src/velocity.c:427 #, c-format msgid "" " Still away from the highway. You can do better...\n" " Try to reach at least %.0f WPM.\n" msgstr "" " ਹਾਲੇ ਵੀ ਹਾਈਵੇ ਤੋਂ ਦੂਰ। ਤੁਸੀ ਚੰਗਾ ਕਰ ਸਕਦੇ ਹੋ..।\n" " ਘੱਟੋ-ਘੱਟ %.0f WPM ਤੱਕ ਪਹੁੰਚਣ ਦੀ ਕੋਸ਼ਿਸ ਕਰੋ।\n" #: ../src/velocity.c:430 #, c-format msgid "" " You are doing well, but need to go faster.\n" " And don't forget the accuracy. Try to get %.0f WPM.\n" msgstr "" " ਤੁਸੀ ਵਧੀਆ ਕਰ ਰਹੇ ਹੋ, ਪਰ ਤੁਹਾਨੂੰ ਤੇਜ਼ੀ ਨਾਲ ਵੱਧਣ ਦੀ ਲੋੜ ਹੈ।\n" " ਅਤੇ ਖਰੇਪਨ ਬਾਰੇ ਨਾ ਭੁੱਲੋ। %.0f WPM ਲੈਣ ਦੀ ਕੋਸ਼ਿਸ ਕਰੋ।\n" #: ../src/velocity.c:433 #, c-format msgid "" " Fine. Now you need to start running.\n" " Can you reach %.0f WPM?\n" msgstr "" " ਚੰਗਾ। ਹੁਣ ਤੁਹਾਨੂੰ ਦੋੜਨ ਦੀ ਲੋੜ ਹੈ।\n" " ਕਿ ਤੁਸੀ %.0f WPM ਤੱਕ ਸਕਦੇ ਹੋ?\n" #: ../src/velocity.c:436 #, c-format msgid "" " Very good. You are almost there.\n" " Can you finally reach %.0f WPM?\n" msgstr "" " ਬਹੁਤ ਵਧੀਆ। ਤੁਸੀ ਲਗਭਗ ਇੱਥੇ ਪਹੁੰਚ ਹੀ ਗਏ।\n" " ਕਿ ਤੁਸੀ ਅਖੀਰ %.0f WPM ਤੇ ਪਹੁੰਚ ਸਕਦੇ ਹੋ?\n" #: ../src/velocity.c:439 msgid "" " Excellent. For this course, that is enough.\n" " Try now the fluidness exercises, OK?\n" msgstr "" " ਸ਼ਾਨਦਾਰ। ਇਸ ਕੋਰਸ ਲਈ, ਇਨ੍ਹਾਂ ਕਾਫ਼ੀ ਹੈ।\n" " ਹੁਣ ਫ਼ਲੂਈਡਨੈੱਸ ਅਭਿਆਸਾਂ ਦੀ ਕੋਸ਼ਿਸ ਕਰੋ, OK?\n" #: ../src/velocity.c:442 #, c-format msgid "" " Fast! Are you a professional?\n" " So, try to get %.0f WPM!\n" msgstr "" " ਤੇਜ਼! ਕਿ ਤੁਸੀ ਇੱਕ ਪੇਸ਼ੇਵਰ ਹੋ?\n" " ਇਸ ਲਈ, %.0f WPM ਪ੍ਰਾਪਤ ਕਰਨ ਦੀ ਕੋਸ਼ਿਸ ਕਰੋ!\n" #. Translators: Speed Racer is a reference to a Japanese anime franchise #. about automobile racing, also known as Mach GoGoGo. #: ../src/velocity.c:447 #, c-format msgid " Ranking good, Speed Racer! Are you afraid of reaching %.0f WPM?\n" msgstr " ਵਧੀਆ ਦਰਜਾ, ਸਪੀਡ ਰੇਸ਼ਰ! ਕਿ ਤੁਸੀ %.0f WPM ਤੱਕ ਪਹੁੰਚਣ ਤੋਂ ਡਰ ਰਹੇ ਹੋ?\n" #. Translators: feel free to change the reference to that martial art, if you find another good analogy. #: ../src/velocity.c:451 #, c-format msgid "" " Kung-fu mastery!\n" " Can you fly at %.0f WPM?\n" msgstr "" " ਕੰਗ-ਫ਼ੂ ਵਿੱਚ ਨਿਪੁੰਨ ਹੋ ਰਿਹਾਂ!\n" " ਕਿ ਤੁਸੀ %.0f WPM ਤੱਕ ਉੱਡ ਸਕਦੇ ਹੋ?\n" #. Translators: Dvorak here means that infamous ergonomic keyboard layout. #: ../src/velocity.c:454 msgid "" " Dvorak master!\n" " I have no words to express my admiration!\n" msgstr "" " ਡਵੋਰਾਕ ਮਾਹਰ!\n" " ਮੇਰੇ ਕੋਲ ਮੇਰੀ ਖੁਸ਼ੀ ਬਿਆਨ ਕਰਨ ਲਈ ਸ਼ਬਦ ਨਹੀਂ ਹਨ!\n" #: ../src/fluidness.c:538 #, c-format msgid "" " You type accurately but not so fast.\n" " Can you reach %.0f WPM?\n" msgstr "" " ਤੁਸੀ ਸਹੀ ਤਰੀਕੇ ਨਾਲ ਟਾਈਪ ਕਰ ਰਹੇ ਹੋ ਪਰ ਜਿਆਦਾ ਤੇਜ਼ ਨਹੀਂ।\n" " ਕਿ ਤੁਸੀ %.0f WPM ਤੱਕ ਪਹੁੰਚ ਸਕਦੇ ਹੋ?\n" #: ../src/fluidness.c:541 #, c-format msgid "" " Your rhythm is not so constant. Calm down.\n" " For now, try to make the fluidness greater than %i%%.\n" msgstr "" " ਤੁਹਾਡੀ ਤਾਲ ਜਿਆਦਾ ਟਿਕਾਊ ਨਹੀਂ ਹੈ। ਸਾਂਤ ਹੋ ਜਾਓ।\n" " ਹੁਣ ਲਈ, ਫ਼ਲੂਈਡਨੈੱਸ %i%%ਤੋਂ ਵੱਧ ਕਰਨ ਦੀ ਕੋਸ਼ਿਸ ਕਰੋ।\n" #: ../src/fluidness.c:544 #, c-format msgid "" " You are almost getting there. Type more fluently.\n" " I want a fluidness greater than %.0f%%.\n" msgstr "" " ਲਗਭਗ ਤੁਸੀ ਉੱਥੇ ਪਹੁੰਚ ਹੀ ਗਏ। ਹੋਰ ਚੰਗੀ ਤਰ੍ਹਾਂ ਟਾਈਪ ਕਰੋ।\n" " ਮੈਨੂੰ ਇੱਕ ਫ਼ਲੂਈਡਨੈੱਸ %.0f%%. ਤੋਂ ਜਿਆਦਾ ਚਾਹੀਦੀ ਹੈ।\n" #: ../src/fluidness.c:547 msgid "" " Congratulations!\n" " It seems to me that you are a professional.\n" " You don't need this program (me) anymore.\n" " Hope you have enjoyed. Thanks and be happy!\n" msgstr "" " ਵਧਾਈਆਂ!\n" " ਮੈਨੂੰ ਇੰਝ ਪ੍ਰਤੀਤ ਹੁੰਦਾ ਹੈ ਕਿ ਤੁਸੀ ਇੱਕ ਪੇਸ਼ੇਵਰ ਹੋ।\n" " ਤੁਹਾਨੂੰ ਇਸ ਪ੍ਰੋਗਰਾਮ (ਮੇਰੀ) ਦੀ ਹੁਣ ਕੋਈ ਲੋੜ ਨਹੀਂ।\n" " ਉਮੀਦ ਹੈ ਤੁਹਾਨੂੰ ਆਨੰਦ ਆਇਆ ਹੋਵੇਗਾ। ਧੰਨਵਾਦ ਅਤੇ ਖੁਸ਼ ਰਹੋ!\n" #: ../src/fluidness.c:552 msgid "" " How can you type so fast?\n" " You have exceeded all my expectations.\n" " Are you a machine? Could you teach me?\n" " I can not help you anymore. Go to an expert!\n" msgstr "" " ਤੁਸੀ ਇੰਨੀ ਤੇਜ਼ ਟਾਈਪ ਕਿਵੇਂ ਕਰ ਸਕਦੇ ਹੋ?\n" " ਤੁਸੀ ਮੇਰੀਆਂ ਸਾਰੀਆਂ ਉਮੀਦਾਂ ਤੋਂ ਅੱਗੇ ਲੰਘ ਗਏ।\n" " ਕੀ ਤੁਸੀ ਇੱਕ ਮਸ਼ੀਨ ਹੋ? ਕੀ ਤੁਸੀ ਮੈਨੂੰ ਸਿਖਾਓਗੇ?\n" " ਮੈਂ ਤੁਹਾਡੀ ਹੋਰ ਮਦਦ ਨਹੀਂ ਸਕਦਾ । ਇੱਕ ਮਾਹਰ ਕੋਲ ਜਾਓ!\n" #: ../src/top10.c:67 msgid "Name" msgstr "ਨਾਂ" #: ../src/top10.c:93 msgid "Chars" msgstr "Chars" #: ../src/top10.c:95 msgid "When" msgstr "ਕਦੋਂ" #: ../src/top10.c:124 msgid "Local scores" msgstr "ਲੋਕਲ ਅੰਕ" #: ../src/top10.c:125 msgid "External scores" msgstr "ਬਾਹਰੀ ਅੰਕ" #: ../src/top10.c:719 msgid "Empty ranking. Please practice fluidness." msgstr "ਖਾਲੀ ਦਰਜਾ । ਕਿਰਪਾ ਕਰਕੇ ਫ਼ਲੂਈਡਨੈੱਸ ਦਾ ਅਭਿਆਸ ਕਰੋ।" #: ../src/top10.c:816 msgid "Not able to download files" msgstr "ਫ਼ਾਈਲਾਂ ਡਾਊਨਲੋਡ ਕਰਨ ਵਿੱਚ ਸਮਰਥ ਨਹੀਂ" #: ../src/top10.c:816 ../src/top10.c:906 msgid "not found" msgstr "ਨਹੀਂ ਮਿਲਿਆ" #: ../src/top10.c:817 ../src/top10.c:907 msgid "Are you sure you have it installed in your system?" msgstr "ਕੀ ਤੁਹਾਨੂੰ ਯਕੀਨ ਹੈ ਤੁਸੀ ਇਸ ਨੂੰ ਆਪਣੇ ਸਿਸਟਮ ਵਿੱਚ ਇੰਸਟਾਲ ਕੀਤਾ?" #: ../src/top10.c:861 msgid "Could not download file from the host server." msgstr "ਹੋਸਟ ਸਰਵਰ ਤੋਂ ਫ਼ਾਈਲ ਡਾਊਨਲੋਡ ਨਹੀਂ ਕਰ ਸਕਦਾ।" #: ../src/top10.c:906 msgid "Not able to upload files" msgstr "ਫ਼ਾਈਲਾਂ ਅੱਪਲੋਡ ਕਰਨ ਵਿੱਚ ਸਮਰਥ ਨਹੀਂ" #: ../src/top10.c:987 msgid "Could not upload/download scores." msgstr "ਅੰਕ ਅੱਪਲੋਡ/ਡਾਊਨਲੋਡ ਨਹੀਂ ਕਰ ਸਕਦਾ।"